Search

Top Jokes



funny jokes in Punjabi

Nov 20, 2012

ਮਾਸਟਰ: ਸਮੂੰਦਰ 'ਚ ਨਿਬੁੰ ਦਾ ਦਰਖਤ ਹੋਵੇ
ਤਾਂ ਤੁਸੀ ਨਿਬੁੰ ਕਿਵੇਂ ਤੋੜੋਗੇ..?

ਟਿਂਕੂ: ਚਿੜੀ ਬਣ ਕੇ... ...

ਮਾਸਟਰ: ਆਦਮੀ ਨੂੰ ਚਿੜੀ ਤੇਰਾ ਬਾਪ ਬਣਾਉ..?

ਟਿਂਕੂ: ਫੇਰ ਸਮੂੰਦਰ 'ਚ ਦਰਖਤ ਤੇਰਾ ਬਾਪ
ਲਾਉ :

No comments:

Post a Comment

 

Join Me on Facebook

Archive

Blog Widget by LinkWithin