Search

Top Jokes



Showing posts with label Punjabi Jokes. Show all posts
Showing posts with label Punjabi Jokes. Show all posts

Desi Jokes in Punjabi

Jun 22, 2013

ਪਤੀ ਪਤਨੀ ਨੂੰ ::-- ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾ....
ਪਤਨੀ :: ਨਹੀ .

ਪਤੀ ::ਮੈਂ ਤੈਨੂ ਗਹਿਣੇ ਲੈ ਕੇ ਦੇਵਾਗਾ ...
ਪਤਨੀ :: ਨਹੀ

ਪਤੀ :: ਕਾਰ ਲੈ ਕੇ ਦੇਓਗਾ....
ਪਤਨੀ :: ਨਾ

ਲਾਗੇ ਬੈਠਾ ਓਹਨਾ ਦਾ ਮੁੰਡਾ ਆਪਣੇ
ਬਾਪੁ ਨੂ ਕਹੰਦਾ ਹੈ ....

ਮੇਰੀ ਲੈ ਲਾ ਪੱਪੀ ਸਾਲਿਆ ਇਕ ਸਾਇਕਲ ਹੀ ਲੈ ਦੇਵੀ
 

Hasa Makhaul in Punjabi

May 8, 2013

ਮੇਨੂੰ ਕਹੰਦੀਂ... . ਪਾਨੀ ਵਰਗੀ ਸੀਰਤ ਤੇਰੀ, ਦੂਦ ਵਰਗਾ ਸੋਹਨਾ ਰੰਗ, ਮਿਸ਼ਰੀ ਤੋਂ ਮਿੱਠੇ ਮੇਰੇ ਬੋਲ, . ਮੈ ਕਿਹਾ... . ਬਸ ਇਕ ਪੱਤੀ ਦੀ ਕਮੀ ਰਹ ਗਈ ਸੀ . ਨਹੀ ਤਾਂ ਤੇਰੀ ਚਾਹ ਬਨ ਜਾਨੀ ਸੀ :-D ;-) :-P

Punjabi Jokes on Madam

Feb 17, 2013

Madam: India di states de naam dasso.
PunjabivMunda : Punjab, Haryana, Himachal..

Madam: hmmm,,
Punjabi Munda : Delhi, Rajasthan, Gujarat..

Madam: Hmm,, Hor Das'

Punjabi Munda : Bas Vadia Madamji !!
Tusi Sunao Ki Chalda__:D :D;)


For More Punjabi Jokes Click Here

Punjabi Jokes on The Great Khalli

Feb 15, 2013

ਝੰਡਾ ਅਮਲੀ ਬਾਜਾਰ ਚ'ਰੇੜੀ ਲਾ ਕੇ ਫਲ-ਸਬਜੀਆਂ ਵੇਚ ਰਿਹਾ ਸੀ|

ਆਥਣੇ ਜਿਹੇ ਖਲੀ ( The Great Khalli) ਆ ਕੇ ਕਹਿੰਦਾ,''

ਭਾਈ ਸਾਬ, ਇਹ
ਨਿੰਬੂ ਕੀ ਭਾਅ ਲਾਏ ਨੇ..??''
ਝੰਡਾ ਕੁਝ ਨੀ ਬੋਲਦਾ |

ਖਲੀ ਫੇਰ ਕਹਿੰਦਾ ,''ਭਾਈ ਸਾਬ, ਨਿੰਬੂਆਂ ਦਾ ਕੀ ਰੇਟ ਆ..??''

ਝੰਡਾ ਫੇਰ ਨੀ ਕੁਝ ਬੋਲਦਾ |

ਖਲੀ ਗੁਸੇ ਚ'ਆ ਕੇ ਕਹਿੰਦਾ,''ਓਏ..ਤੈਨੂੰ ਸੁਣਦਾ ਨੀ..!!! ਮੈਂ ਪੁਛਿਆ ਇਹ ਨਿੰਬੂਆਂ ਦਾ ਕੀ ਰੇਟ ਆ ..??''.

ਝੰਡਾ ਉਚੀ ਦੇਣੇ ਕਹਿੰਦਾ,''.
.
.
,''ਅੰਨੀ ਦਿਆ..ਨੀਵਾਂ ਹੋ ਕੇ ਦੇਖ , ਇਹ ਤੇਰੇ ਬੁੜੇ ਸੰਤਰੇ ਨੇ... :D

Punjabi Chutkule on Boy and Girl in Punjabi

Feb 13, 2013

ਕੁੜੀ :- ਮੇਰੇ ਡੇਡੀ ਜੀ ਅੱਗੇ ਵੱਡੇ
ਵੱਡੇ ਬੰਦੇ ਵੀ ਕੋਲੀ ਲੈ ਕੇ ਖੜੇ ਹੋ
ਜਦੇ ਨੇ ..
. .
ਮੁੰਡਾ :-
ਅੱਛਾ ?? ... Kine ਵੱਡਾ Business
ਆ ਅਪਣਾ .. ? ?
.
.
.
.
.
.
.
.
.ਕੁੜੀ :- ਗੋਲ ਗੱਿਪਆਂ ਦੀਆਂ 2
ਰੇੜੀਆਂ ਨੇ .
ਇਕ ਤੇ ਡੇਡੀ ਜੀ ਹੁੰਦੇ ਨੇ ਤੇ
ਦੂਜੀ ਤੇ ਵੱਡੇ ਭਾਜੀ

Desi Jokes on Amli

Feb 5, 2013

Ek amli da radio kharab ho geya
<< aape khol k
baith geya...
Vich chuhi behosh payi c ,,,
dekh k amli kehnda ---->
 * Gaane swaah chalne si,,,,
.
.
.
.
.
.
.
.
.
.
Miss pooja te suti payi
aa *
hahahahhah

Student Jokes in Punjabi

Feb 4, 2013

Madam ਬਚੇ ਨੂ :- past
present and future
tense ਦੀ ਇਕ ਉਦਾਰਣ ਮੈਂ
ਦਿਨੀ ਆ ਤੇ ਇਕ ਫਿਰ
ਤੂ ਬਣਾਈ

ਮੈਡਮ - ਮੈਂ ਸੋਹਣੀ ਸੀ !! ਸੋਹਣੀ han * ਤੇ * ਸੋਹਣੀਹੀ ਰਹਾਂ ਗੀ... ;)
.
.
.
. .
. .
.
.
. .
.
. .
.
. .
ਬਚਾ - ਇਹ ਤੁਹਾਡਾ ਵੇਹਮ ਸੀ !! ਵੇਹਮ ਹੈ * ਤੇ * ਵੇਹਮ ਰਹੇਗਾ...

Saare Jokes Sardaro Par Kyu Bante Hai ?

Feb 2, 2013

Sir : Saare jokes Sardaro par kyu
bante
hain..??
A sikh student : "Jab desh kamzor
tha to usse
apni Bahu-Betiyo ko Mughalo se
bachane ke
liye SIKHO ki zarurat thi. SIKHO ne
raksha ki
(Izzat Bachaayi)
Fir aazadi mein SIKHO ki zarurat
thi,
SIKHO ne apne yog mein 86%
kurbania di or
fir Aazadi Mili
Fir Desh ko bhookh lagi, SIKHO ne
Gehu ugaya
aur 90% Anaaj diya (Bhookh Miti)
Ab desh hasna chahta hai toh
90% jokes bhi
Sardaro par.
Yaani Sardar hai toh IZZAT hai,
Sardar hai toh SURAKSHA hai,
Sardar hai toh KHANA hai,
aur Sardar hai toh HANSI hai,
aur ye sardar he to hamare gharo
me pooja
hoti he,
Ye sardar he tabhi hamare border
par
suraksha hoti he
Ye sardar he to zindagi asaan he
Ye Sardar Desh ki Shaan hai ♥

Funny Chutkule

Jan 27, 2013

My Mom asked me:
Why don't you study the whole year & study only during exams?
.
I replied:
Becoz Lehroon ka sukoon Sabhi ko pasand hai, lekin,
.
Tufanon may Kashti nikalne ka maza hi kuch aur hai.
.
Mom replied:
"Durr Fitay Muon" Wada Tu TITANIC Da Driver :-P

Funny Fadu Jokes

Jan 26, 2013

me to aaj apni bike aise hi wash kar raha tha.......
.
.
.
.
.
Ki.....
.
.
.
.
.
.
Daddy bole==> kamine aaj phir
date pe ja raha hai tu.......
.
.
,
.
.
Batao yaro ab koi bike bhi nahi
dho sakta kya.....??....:­ );):p:-D:-P

Funny Cricket Rules in Punjabi child time

Jan 25, 2013

ਬਚਪਨ ਵਿੱਚ Cricket ਖੇਡਣ ਦੇ Rule:-
1. ਨੌ ਇੱਟਾ ਦੀ Wicket ਹੌਊਗੀ ,,
ਯਾ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ
ਵੀ ਖੇਡ ਲੈੰਦੇ ਸੀ ,,
2. ਪਹਿਲੀ ਗੇਂਦ"Try Ball"ਹੌਉਗੀ ,,
3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ ਉੱਡਦੀ ਲੱਗੀਤਾ ਛੱਕਾ (six),,
5.. ਆਖਰੀ player ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾ Not Out
9. ਸਾਂਝੇ ਬਿੱਲੇ ਨੂੰ 2 ਵਾਰੀ batting
ਦਿੱਤੀ ਜਾਉਗੀ ,,
ਜੇ ਕੌਈ ਲਿਖਣਾ ਰਹਿ ਗਿਆ ਤਾ ਤੁਸੀ Add
ਕਰਦੋ

New Punjabi Chutkule

ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ,ਬੱਸ ਰੋਕੋ,ਜਲਦੀ ਬੱਸ ਰੋਕੋ _____
ਡਰਾਇਵਰ ਨੇ ਬੱਸ ਰੋਕੀ___
ਕੰਡਕਟਰ ਨੇ ਆ ਕੇ ਪੁੱਛਿਆ ਕੀ ਹੌਇਆ ???
.
.
. .
.
.
..
.
.
. .
.
.
ਕਿਹੰਦੀ ਟਿਕਟ ਬਾਹਰ ਉੱਡ ਗਈ
ਜਿਸ ਤੇ 3 ਰੁਪਏ ਬਕਾਇਆ ਲਿਖਿਆ ਸੀ_____

Jokes on Nokia Mobile in Punjabi

Jan 19, 2013

Pappu _ ਨੇ _ Nokia _ ਦਾ _
ਵੱਡੀ _ Screen _ ਵਾਲਾ _
Mobile _ ਖਰੀਦਿਆ
.
.
.
.
ਕਿਉਕਿ
.
.
.
ਓਹ _ ਦੇਖਣਾ _ ਚਾਹੁੰਦਾ _ ਸੀ _
ਕਿ _ ਓਹ _ ਕਹਿੜੇ _ ਕਹਿੜੇ _
2_ਬੰਦੇ _ ਆ _ ਜੋ _ Nokia
Mobile On _ ਹੋਣ _ 'ਤੇ _ ਹੱਥ
_ ਮਿਲਾਉਦੇ _ ਆ

Zabardast Fadu Jokes in Punjabi

Teacher:- What is ur NAME??
studnt : ਕਿਹੜਾ ਸਾਡਾ ਨਾਂ ਨੀਂ ਜਾਣਦਾ,
Teacher:- In which class U R?
studnt: ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼
ਚੁਬਾਰੇ,
Teacher:- Ur HOBIES_??
studnt:- ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ,
Teacher:- Uff! I M Going...
studnt:- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ
ਜਾ ਮੁਟਿਆਰੇ !!!
Teacher:- kal apne baapu nulai k
aayi Ohnu dsangi,
studnt:- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ
ਕਰ ਲੈ ਟਰਾਈਆਂ :

Reply to Kharku by Diljeet Dosanjh

Diljit --: kiwe tood du koi tera
mera
pyar ni muhre jatt kharku khada.. .
.
.
.
.
.
.
.
.
.
.
Babbu maan :--- jehra muhre jatt
kharku khada eh paindiyn te bhajda
bda :-P

Funny Shayari on "This Party Getin Hot" by yo yo honey singh

ਬੱਤੀਆ ਬੁਝਾਂ ਲੋ ਜੀ,
ਜੂੱਤੇ ਚੱਪਲਾਂ ਲਾਹ ਲੋ ਜੀ,
ਤੇਲ ਡਾਗਾਂ ਨੂੰ ਲਾ ਲੋ ਜੀ,
ਹਨੀ ਜੈਜੀ ਨੂੰ ਲੰਬਾ ਪਾ ਲੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ..
ਵੱਜਦੇ ਨੇ ਮੁੱਕੇ ਯਾਰੋ ,
ਯੋ ਯੋ ਦੀ ਬੀਟ ਤੇ ,
ਨਿਕਲੀਆਂ ਚੀਕਾਂ ਫਿਰ ਜੀ,
ਜੁਤਿਆ ਦੀ ਹੀਟ ਤੇ,
ਲੋਕੀਂ ਵੀ ਹਸਦੇ ਯਾਰੋ,
ਯੋ ਯੋ ਦੈ ਸੀਂਡ ਤੇ,
ਟੁੱਟੇ ਛਿੱਤਰ ਮਗਾ ਲੋ ਜੀ ,
ਅੱਧੇ ਪੈਸੇ ਪਾ ਲੋ ਜੀ ,
ਮੋਚੀ ਨੂੰ ਮਨਾ ਲੋ ਜੀ ,
ਗੱਲ ਹਾਰ ਛਿੱਤਰਾਂ ਦਾ ਪਾਦੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ.
Haha

Desi Chutkule in Punjabi

Jan 18, 2013

ਕੁੜੀ ਮੁੰਡੇ ਨੂ- ਮੈ ਇਕ ਸ਼ਰਤ ਤੇ ਤੇਰੇ ਨਾਲ
ਵਿਆਹ ਕਰਨ ਲਈ ਰਾਜੀ ਹਾ,
ਮੁੰਡਾ - ਕੀ
ਕੁੜੀ- ਵਿਆਹ ਤੋ ਬਾਦ ਮੇਰੀ facebook
ਨਹੀ ਬੰਦ ਹੋਣੀ ਚਾਹੀਦੀ....lolzz­ ­z

Love Insurance : Pyar Ka Insurance

Jan 5, 2013

Kash Pyar Ka Insurance
Pyar Karne Pahale Premium Bharvaya Jata
Agar wafa Milti toh theek
Par Bewafao Par Hone wale Kharchey ka Claim to Mil Jata

Desi Chutkule

Jan 4, 2013

School madam Ne Bache di Mummi Nu Likh Ke Bhejya
Bache nu School Naha ke Bhejeya Karo
Mummi ne Vapis likh ke Bhejeya
Bache nu School vich Padaya Koro
Kutte Vangu Sungeya na Karo

Chutkule

EK Viyah Vich Achanak ik Jinn Aa Geya
Usnu Dekh ke Uthe Mojud Sareya Kudiya diya Chika Nikal Giya

Vyah Vich ik Baba V aaya Hoya si
Usne Kuriya nu keha Sariya Kuriya Apne Muh Dho Ke Aao
Kudiya Jiven Muh dho Ke Aaiya
Jinn Diya Chika nikal gaiya :-P
 

Join Me on Facebook

Archive