Search

Top Jokes



Funny Cricket Rules in Punjabi child time

Jan 25, 2013

ਬਚਪਨ ਵਿੱਚ Cricket ਖੇਡਣ ਦੇ Rule:-
1. ਨੌ ਇੱਟਾ ਦੀ Wicket ਹੌਊਗੀ ,,
ਯਾ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ
ਵੀ ਖੇਡ ਲੈੰਦੇ ਸੀ ,,
2. ਪਹਿਲੀ ਗੇਂਦ"Try Ball"ਹੌਉਗੀ ,,
3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ ਉੱਡਦੀ ਲੱਗੀਤਾ ਛੱਕਾ (six),,
5.. ਆਖਰੀ player ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾ Not Out
9. ਸਾਂਝੇ ਬਿੱਲੇ ਨੂੰ 2 ਵਾਰੀ batting
ਦਿੱਤੀ ਜਾਉਗੀ ,,
ਜੇ ਕੌਈ ਲਿਖਣਾ ਰਹਿ ਗਿਆ ਤਾ ਤੁਸੀ Add
ਕਰਦੋ

No comments:

Post a Comment

 

Join Me on Facebook

Archive

Blog Widget by LinkWithin