Search

Top Jokes



Showing posts with label Punjabi Shayari. Show all posts
Showing posts with label Punjabi Shayari. Show all posts

Punjabi Shayari by Debi Makakhsoospuri

Jun 21, 2015

ਨਾਂ ਤੇਰਾ ਜਿਹੜੇ ਸਿਤਾਰੇ ਤੇ
ਉਹ ਦੇਬੀ ਦੀ ਕਿਸਮਤ ਵਿੱਚ ਨਹੀਂ
ਇਕ ਮੁਲਾਕਾਤ ਵਿਚ ਲੱਥਿਆ ਸੀ
ਚੁੰਨੀ ਦਾ ਸਿਤਾਰਾ ਕਾਫ਼ੀ ਏ
ਸਾਨੂੰ ਸਾਰੀ ਉਮਰ ਗੁਜ਼ਾਰਨ ਲਈ
ਤੇਰਾ ਇੱਕੋ ਲਾਰਾ ਕਾਫ਼ੀ ਏ

Yaari Lyrics in Punjabi

May 25, 2015















ਜਿੰਦਗੀ ਤਾਂ ਹੁੰਦੀ ਹੀ ਬੇਵਫਾ , 
ਕੀ ਪਤਾ ਕਦੌ ਸਾਥ ਛੱਡ ਜਾਵੇ. .
ਯਾਰੀ ਤਾਂ ਮੌਤ ਨਿਵਾਓਦੀ ,
ਜੋ ਮਰੇ ਤੌਂ ਵੀ ਸਦਾ ਲਈ ਨਾਲ ਲੈ ਜਾਵੋ.

Best Romantic Shayari in Punjabi Font

Mar 2, 2014

ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ _♥
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ _♥
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ _♥
ਅੱਜ ਵੀ ਮੇਰਾ ਤੂੰ ਤੇ ਕੱਲ ਵੀ ਮੇਰਾ ਤੂੰ ਹੋਵੇਂ _♥


Sardari Sms Shayari in Gurmukhi Font

Feb 24, 2014

ਸਾਡੀ ‪#‎ਸਰਦਾਰੀ‬
ਵੱਲ
ਨਾ ਕਰੇ ਕੋਈ ਉਂਗੱਲ,
ਗੱਲ ਸਾਰਿਆਂ ਦੇ
ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ ਸਾਨੂੰ,
ਉਂਗੱਲ ਸਣੇ ਬਾਂਹ ਏਹ ਲਾਹ
ਦਿੱਤੀ..

Punjabi Shayari on Chhote Sahibjade

Feb 14, 2014

Jigra Oh Kitho Milleya Si Chote Farhjanda Nu,

Jaikaare Launde Aakhan Ji Usaran Dio Kaandha Nu,

Kyo Nahi Si Nikkiyan Umran Dehshat Vich Dehail Diya,

Nihan Majboot Kar Gaye oh Majab De Mehal Diyan....

Waheguru...
Waheguru...

Punjabi Shayari on Guru Gobind Singh ji in Gurmukhi

Jan 24, 2014

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ __ ਦੋ ਦੀਵਾਰ ਅੰਦਰ |

Mohabbat Shayari in Punjabi Font

Jan 12, 2014

•.¸ਇਹ ਤਾਂ ਅੱਗ ਵਿਚ ਹੋਵੇ
ਜਿਵੇਂ ਲੋਹਾ ਪੱਕਿਆ.,¸•♥•
•♥•.¸ਤੂੰ ਪਾਇਆ ਇੰਨਾ ਮੋਹ ਕੇ
ਹਿਸਾਬ ਕੋਈ ਨਾ.,¸•♥••♥
•♥•.¸ਮੇਰੇ ਹਰ ਨਖਰੇ ਨੂੰ ਵੀ
ਪਲਕਾਂ ਤੇ ਚੁੱਕਿਆ.,¸•♥•
•♥•.¸ਲੋਕੀ ਮੰਦਿਰ ਮਸੀਤਾਂ
ਵਿਚੋਂ ਰੱਬ ਲਭਦੇ.,¸•♥•
•♥•.¸ਵੇ ਮੈਂ ਤੇਰੀਆਂ ਮੁਹੱਬਤਾਂ ਚੋਂ
ਰੱਬ ਤੱਕਿਆ.,¸•♥•♥•♥

Lovely Shayari in Punjabi

Dec 9, 2013

Mainu Dil Apna De Ke Tuh Ajj Meharban Ban Ja...
Mere Dil Vich Utar Ke Meri Jaan Ban Ja...
Main Kaun Haan Teh Ki Haan Mainu Kujh vi Nahi Pata...
Meri Jaan Ban ke Ajj Tuh Meri Pehachan Ban Ja...

Ehsaas Shayari in Punjabi

Nov 4, 2013

ਮੰਨਿਆ ਕੇ ਅੱਜ ਤੇਨੂੰ ਸਾਡੀ ਕੋਈ ਕਦਰ ਨਹੀਂ……..

ਇੱਕ ਦਿਨ ਆਪਣੇ ਪਿਆਰ ਦਾ ਮੁੱਲ ਪੁਆਵਾਂਗੇ ਜਰੂਰ…….

ਜ਼ਿੰਦਗੀ ਅੱਜ ਇੱਕ ਉਲਝਣ ਬਣਕੇ ਰਹਿ ਗਈ ਏ "ਸਾਡੇ." ਲਈ……..

ਕਦੇ ਇਸ ਉਲਝਣ ਵਿੱਚ ਤੇਨੂੰ ਵੀ ਪਾਵਾਂਗੇ ਜਰੂਰ……..

ਸਾਨੂੰ ਖੋ ਕੇ ਤੂੰ ਕੀ ਹੈ ਗਵਾਇਆ………

ਇਸ ਦਾ ਇਹਸਾਸ ਤੇਨੂੰ ਦੁਆਵਾਂਗੇ ਜਰੂਰ........

Diwali Status for Facebook in Punjabi

Nov 1, 2013

Na Sadi Koi Saheli
Na Vahuti teh na Sali
Fir Dasso Bhala
Sadi Kahdi
Diwali :p

Babul Mere Di Ucchi Pagri

Oct 20, 2013

Babul Mere Di Ucchi Pagri __
Veer Mere Ne Chawaa Nal Paali,__
Iko ik Dhee Mai Una Di__
Kehnde Main Haan Karma Wali,
Mere Baabul De Vehre Di Sda Bani Rahe Khushali............

Bewafa Shayari in Punjabi

Oct 11, 2013

Main Duriyan nu Mitaya teh Oh Judai Kar Gaye

Kinne Masum Si par Bewafai kar Gaye

Sikha Ditta mainu v Kisse teh Etbaar na Kari..

Kini Burai kar k Vi Ik Achai kar Gaye...

Punjabi Sad Shayari

Sep 3, 2013

ਕੋਈ ਕੋਈ ਗੁਨਾਹ ਐਸਾ ਜੋ ਮੁਆਫ਼ ਨਹੀ ਹੁੰਦਾ_____
ਦੁਨੀਆਂ ਤੇ ਹਰ ਕਿਸੇ ਨਾਲ ਇਨਸਾਫ਼ ਨਹੀ ਹੁੰਦਾ_____
ਮਿਲ ਜਾਦੇ ਨੇ ਚਿਹਰੇ ਸੋਹਣੇ ਤੋ ਸੋਹਣੇ________
ਦਿਲ ਹਰ ਕਿਸੇ ਦਾ ਸ਼ੀਸ਼ੇ ਵਾਂਗੂ ਸਾਫ਼ ਨਹੀ ਹੁੰਦਾ____
 

Punjabi Shayari Image

Aug 25, 2013

Sanu Dukhan ton Vadh Sukha ne Ruvaya,
Har ikk ne Pair Pair te Ajmaya,
Assi tan Sajna oh Dive han,
Jisnu Jini Jarurat Payi Unna Jalaya,
Matlab Nikalya te Fook maar k Bujaya,
Dhokhe Hunde aaye ne Bahut mere Naal,
Par Sach Jani Iss Dil ne,
Sunil Kade Kise da Bura nahi chaya !...

Dosti Shayari

Jan 17, 2013

Jehre Mil Jaan Aasani Naal
Oh Khajane Ni Hunde
Jehre Har Heer Te Maran
Oh Sache Diwane Ni Hunde
Jehre Vasde Hon Jisam Vich
Lahu Ban K Oh Dost Begane Ni Hunde

Sad Shayari Punjabi

Oct 26, 2012

Kadam Kadam Te yahaaran Ne Saath Chhad Ditta,
Peya Jad Waqt Bura Apneya Ne Saath Chhad Ditta,
Kasam Khadi Si Taareyan Ne, Saath Den De,
Saver Hunde Hi Taareyan Ne Bhi Saath Chhad Ditta

Kisi Nu Mil Jaandiyan Ne Rangli Bahaaran,
Kisi Nu Chaman Bhi Ni Nashib Hunda,
Kisi Di Kabar Te Banda Hai Taj Mahal,
Kisi Nu Kafan Bhi Ni Nashib Hunda.

Dil Karda Hai Tere Kol Aa Ke Rukk Jaavan,
Teri Bukkal Vich Rakh Ke Siir Mukk Jaavan,
Hanju Banke Digga Terian Akhan Da,
Tere Bullan De Kol Aa Ke Sukk Jaavan
 

Join Me on Facebook

Archive