Search

Top Jokes



Showing posts with label Punjabi Status. Show all posts
Showing posts with label Punjabi Status. Show all posts

Punjabi Status in Punjabi

Jun 11, 2013


ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ __________
.
.
.
... . .
ਮੈਂ ਕਦੇ ਧਿਆਨ ਨੀ ਦਿੱਤਾ ..
ਕਿਉਂਕਿ
ਨੀਵੀਂ ਪਾ ਕੇ ਲੰਘਦੇ ਆਂ
ਕੋਲੋਂ ਮੁਟਿਆਰਾਂ ਦੇ,
ਇੱਜ਼ਤਾਂ ਤੋਂ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ....

Punjabi Status

Jan 25, 2013

ਓਹਨੇ ਮੇਰਾ ਦਿਲ ਤੋੜਤਾ :(
.
.
.
.
.
,
,
,

.
.
.
.
.
.
.
.
,
ਤੇ ਮੈਂ ਓਹਦਾ i Phone ਤੋੜਤਾ:P

ਦੱਸੋ ਕੌਣ ਜਿਆਦਾ ਰੋਇਆ ਹੋਵੇਗਾ

Status in Punjabi

Jan 20, 2013

ਏਨਾ ਡਰ ਤਾਂ ਭੂਤਾ ਵਾਲੀ ਫਿਲਮ ਦੇਖ ਕੇ ਨੀ ਲਗਦਾ .. ..
..
..
..
..
..
..
..
..
..
ਜਿਨਾਂ ਆਪਣੇ ਫੋਨ ਤੇ ਬਾਪੂ ਦੀਆ 5 ਮਿਸ ਕਾਲਾ ਦੇਖ ਕ
ਲਗਦਾ :
 

Join Me on Facebook

Archive