Search

Top Jokes



Desi Jokes in Punjabi

Jun 22, 2013

ਪਤੀ ਪਤਨੀ ਨੂੰ ::-- ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾ....
ਪਤਨੀ :: ਨਹੀ .

ਪਤੀ ::ਮੈਂ ਤੈਨੂ ਗਹਿਣੇ ਲੈ ਕੇ ਦੇਵਾਗਾ ...
ਪਤਨੀ :: ਨਹੀ

ਪਤੀ :: ਕਾਰ ਲੈ ਕੇ ਦੇਓਗਾ....
ਪਤਨੀ :: ਨਾ

ਲਾਗੇ ਬੈਠਾ ਓਹਨਾ ਦਾ ਮੁੰਡਾ ਆਪਣੇ
ਬਾਪੁ ਨੂ ਕਹੰਦਾ ਹੈ ....

ਮੇਰੀ ਲੈ ਲਾ ਪੱਪੀ ਸਾਲਿਆ ਇਕ ਸਾਇਕਲ ਹੀ ਲੈ ਦੇਵੀ
 

No comments:

Post a Comment

 

Join Me on Facebook

Archive

Blog Widget by LinkWithin