Search

Top Jokes



New Punjabi Chutkule

Jan 25, 2013

ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ,ਬੱਸ ਰੋਕੋ,ਜਲਦੀ ਬੱਸ ਰੋਕੋ _____
ਡਰਾਇਵਰ ਨੇ ਬੱਸ ਰੋਕੀ___
ਕੰਡਕਟਰ ਨੇ ਆ ਕੇ ਪੁੱਛਿਆ ਕੀ ਹੌਇਆ ???
.
.
. .
.
.
..
.
.
. .
.
.
ਕਿਹੰਦੀ ਟਿਕਟ ਬਾਹਰ ਉੱਡ ਗਈ
ਜਿਸ ਤੇ 3 ਰੁਪਏ ਬਕਾਇਆ ਲਿਖਿਆ ਸੀ_____

No comments:

Post a Comment

 

Join Me on Facebook

Archive

Blog Widget by LinkWithin