Search

Top Jokes



Student Jokes in Punjabi

Feb 4, 2013

Madam ਬਚੇ ਨੂ :- past
present and future
tense ਦੀ ਇਕ ਉਦਾਰਣ ਮੈਂ
ਦਿਨੀ ਆ ਤੇ ਇਕ ਫਿਰ
ਤੂ ਬਣਾਈ

ਮੈਡਮ - ਮੈਂ ਸੋਹਣੀ ਸੀ !! ਸੋਹਣੀ han * ਤੇ * ਸੋਹਣੀਹੀ ਰਹਾਂ ਗੀ... ;)
.
.
.
. .
. .
.
.
. .
.
. .
.
. .
ਬਚਾ - ਇਹ ਤੁਹਾਡਾ ਵੇਹਮ ਸੀ !! ਵੇਹਮ ਹੈ * ਤੇ * ਵੇਹਮ ਰਹੇਗਾ...

No comments:

Post a Comment

 

Join Me on Facebook

Archive

Blog Widget by LinkWithin