ਕੇਤਲੀ ਵਾਲਾ ਮੇਂ ਇਕ ਦਿਨ ਆਫਿਸ ਵਿਚ ਕੰਪਿਊਟਰ ਤੇ ਈ ਮੇਲ ਕਰ ਰਿਹਾ ਸੀ ਕੀ ਇਕ ਜਨਾਨੀ ਨੇ ਡੋਰ ਉਤੇ ਦਸਤਕ ਦਿਤੀ , ਡੋਰ ਖੁਲੀ ਤੇ ਮੇਂ ਅੰਦਰ ਆਉਣ ਦਾ ਇਸ਼ਾਰਾ ਕੀਤਾ ,ਉਸ ਨੇ ਅੰਦਰ ਆਉਂਦੇ ਹੀ ਮੇਨੂ ਸਵਾਲ ਕੀਤਾ ....ਤੂ ਜੋਹ੍ਲਾ ਤੋਂ ਆ ? ਪੇਹ੍ਲਾਂ ਤੇ ਮੇਨੂ ਪਤਾ ਹੀ ਨਾ ਲਗਾ ..ਫੇਰ ਦੂਜੀ ਬਾਰੀ ਮੇਨੂ ਸਮਜ ਆ ਗੀ ਕਿ ਇਹ ਮੇਰਾ ਪਿੰਡ ਪੁਸ਼ ਰਹੀ ਆ ..ਮੇਂ ਕਿਹਾ ਨਹੀ ਮੇਂ ਜੋਹ੍ਲਾਂ ਤੋ ਨਹੀ ...ਤੇ ਓਹ ਕਹਨ ਲਗੀ ਤੂੰ ਕੇਤਲੀ ਵਾਲਾ ਨਹੀ ? ਮੇਂ ਹੇਰਾਨ ਹੋ ਗਿਆ ...ਕੀ ਇਹ ਕੀ ਕਹੀ ਜਾਂਦੀ ਆ ...ਮੇਂ ਆਖਿਆ ਨਹੀ ਤੁਸੀਂ ਕਿਸੇ ਹੋਰ ਦੀ ਗਲ ਕਰਦੇ ਹੋਣੇ ਆ...ਮੇਂ ਨਹੀ ਕੇਤਲੀ ਕੂਤਲੀ ਵਾਲਾ ...ਓਹ ਫੇਰ ਪੁਸਨ ਲਗੀ ਤੁਸੀਂ ਸਮੋਸੇ ਨਹੀ ਬਣਾਉਂਦੇ ? ਮੇਂ ਕਿਹਾ ...ਹਾਂ ...ਸਮੋਸੇ ਤੇ ਬਣਾਉਂਦੇ ਆ ...ਪਰ ਆਹ ਕੇਤਲੀ ਵਾਲੇ ਨੂ ਮੇਂ ਨਹੀ ਜਾਣਦਾ .ਏਨੀ ਦੂਰ ਨੂ ਰਾਜ ਅੰਦਰ ਆ ਗਈ ਜੋ ਹੁਣ ਤਕ ਸਾਰਾ ਕੁਝ ਦੂਰੋਂ ਸੁਨ ਚੁਕੀ ਸੀ ਤੇ ਹਾਸ ਕੇ ਮੇਨੂ ਕਹਿਣ ਲਗੀ ...ਭਾਜੀ ...ਇਹ ਜੋਹਲ ਕੈਟਰਿੰਗ ਦਾ ਪੁਸ਼ ਰਹੀ ਆ ....ਓਹ ਹੋ ਮੇਂ ਭੀ ਸਮਜ ਗਿਆ ਪਰ ਅਸੀਂ ਬਹੁਤ ਹਾਸੇ .ਓਹ ਕੈਟਰਿੰਗ ਨੂ ਕੇਤਲੀ ਹੀ ਕਹੀ ਜਾਂਦੀ ਸੀ .........ਜੁਗਤੀ
thanks for your comment
Hindi Shayari
ਕੇਤਲੀ ਵਾਲਾ
ReplyDeleteਮੇਂ ਇਕ ਦਿਨ ਆਫਿਸ ਵਿਚ ਕੰਪਿਊਟਰ ਤੇ ਈ ਮੇਲ ਕਰ ਰਿਹਾ ਸੀ ਕੀ ਇਕ ਜਨਾਨੀ ਨੇ ਡੋਰ ਉਤੇ ਦਸਤਕ ਦਿਤੀ , ਡੋਰ ਖੁਲੀ ਤੇ ਮੇਂ ਅੰਦਰ ਆਉਣ ਦਾ ਇਸ਼ਾਰਾ ਕੀਤਾ ,ਉਸ ਨੇ ਅੰਦਰ ਆਉਂਦੇ ਹੀ ਮੇਨੂ ਸਵਾਲ ਕੀਤਾ ....ਤੂ ਜੋਹ੍ਲਾ ਤੋਂ ਆ ? ਪੇਹ੍ਲਾਂ ਤੇ ਮੇਨੂ ਪਤਾ ਹੀ ਨਾ ਲਗਾ ..ਫੇਰ ਦੂਜੀ ਬਾਰੀ ਮੇਨੂ ਸਮਜ ਆ ਗੀ ਕਿ ਇਹ ਮੇਰਾ ਪਿੰਡ ਪੁਸ਼ ਰਹੀ ਆ ..ਮੇਂ ਕਿਹਾ ਨਹੀ ਮੇਂ ਜੋਹ੍ਲਾਂ ਤੋ ਨਹੀ ...ਤੇ ਓਹ ਕਹਨ ਲਗੀ ਤੂੰ ਕੇਤਲੀ ਵਾਲਾ ਨਹੀ ? ਮੇਂ ਹੇਰਾਨ ਹੋ ਗਿਆ ...ਕੀ ਇਹ ਕੀ ਕਹੀ ਜਾਂਦੀ ਆ ...ਮੇਂ ਆਖਿਆ ਨਹੀ ਤੁਸੀਂ ਕਿਸੇ ਹੋਰ ਦੀ ਗਲ ਕਰਦੇ ਹੋਣੇ ਆ...ਮੇਂ ਨਹੀ ਕੇਤਲੀ ਕੂਤਲੀ ਵਾਲਾ ...ਓਹ ਫੇਰ ਪੁਸਨ ਲਗੀ ਤੁਸੀਂ ਸਮੋਸੇ ਨਹੀ ਬਣਾਉਂਦੇ ? ਮੇਂ ਕਿਹਾ ...ਹਾਂ ...ਸਮੋਸੇ ਤੇ ਬਣਾਉਂਦੇ ਆ ...ਪਰ ਆਹ ਕੇਤਲੀ ਵਾਲੇ ਨੂ ਮੇਂ ਨਹੀ ਜਾਣਦਾ .ਏਨੀ ਦੂਰ ਨੂ ਰਾਜ ਅੰਦਰ ਆ ਗਈ ਜੋ ਹੁਣ ਤਕ ਸਾਰਾ ਕੁਝ ਦੂਰੋਂ ਸੁਨ ਚੁਕੀ ਸੀ ਤੇ ਹਾਸ ਕੇ ਮੇਨੂ ਕਹਿਣ ਲਗੀ ...ਭਾਜੀ ...ਇਹ ਜੋਹਲ ਕੈਟਰਿੰਗ ਦਾ ਪੁਸ਼ ਰਹੀ ਆ ....ਓਹ ਹੋ ਮੇਂ ਭੀ ਸਮਜ ਗਿਆ ਪਰ ਅਸੀਂ ਬਹੁਤ ਹਾਸੇ .ਓਹ ਕੈਟਰਿੰਗ ਨੂ ਕੇਤਲੀ ਹੀ ਕਹੀ ਜਾਂਦੀ ਸੀ .........ਜੁਗਤੀ
thanks for your comment
ReplyDelete