Search

Top Jokes



Punjabi Hasa

Nov 20, 2012

ਅਧਿਆਪਕ » ਹਨੂਮਾਨ ਕਿੰਨਾਂ ਦਾ ਮੁੰਡਾ ਸੀ ? xD
ਬੱਚਾ » ਜੀ ਜੱਟਾਂ ਦਾ,
ਕਿਉਂਕਿ ਉਸਦਾ ਨਾਮ
"ਹਨੂ" ਸੀ
ਤੇ
"ਮਾਨ" ਉਹਦਾ ਗੋਤ ਸੀ,
ਵੈਸੇ ਉਹਦੇ ਕੰਮ ਵੀ ਜੱਟਾਂ ਵਾਲੇ ਸੀ, ਜ਼ਨਾਨੀ ਕਿਸੇ
ਦੀ ਸੀ,, ਲੱਭਦਾ ਆਪ ਫਿਰਦਾ ਸੀ hahaha xD
klolz :pPpPp

No comments:

Post a Comment

 

Join Me on Facebook

Archive

Blog Widget by LinkWithin