Search

Top Jokes



Punjabi Sad Shyri: Ikk Raat Si Mere Ishq Vargi

Nov 12, 2012

ਇਕ "ਰਾਤ" ਸੀ ਮੇਰੇ ਇਸ਼ਕ਼ ਵਰਗੀ ,,,
ਇਕ "ਚੰਨ" ਸੀ ਉਸਦੀ ਸ਼ਕਲ ਵਰਗਾ ,,,
ਇਕ "ਬੱਦਲ" ਸੀ ਵਿਚ ਓਪਰਾ ਜਿਹਾ ,,,
ਇਕ "ਤਾਰਾ" ਸੀ ਮੇਰੇ ਦਿਲ ਵਰਗਾ ,,,
"ਬੱਦਲ" ਨੇ "ਚੰਨ" ਲੁਕੋ ਲਿਆ ,,,

ਇਸ "ਤਾਰੇ" ਦਾ ਸੱਜਣ ਖੋ ਲਿਆ ,,,
"ਚੰਨ" ਜਦ "ਬੱਦਲ" ਦੇ ਵਿਚ ਲੁਕ ਗਿਆ..!!
ਬਿਨਾ ਚਾਨਣੀ ਤੋ ਓਹ "ਤਾਰਾ" ਵੀ ਟੁਟ ਗਿਆ ,,,
ਹੋਲੀ - ਹੋਲੀ ਕਰਕੇ ਫਿਰ "ਰਾਤ" ਮੁਕ ਗਈ ,,,
ਮੇਰੇ ਵੀ ਇਸ਼ਕ਼ ਵਾਲੀ ਬਾਤ ਮੁਕ ਗਈ ,,,
ਹੁਣ ਵੀ ਓਹ "ਚੰਨ" ਕਿਨਿਆਂ ਤੇ ਆਪਣੀ ਚਾਨਣੀ ਸੁਟਦਾ ਹੈ ,,,
ਪਰ ਅਫਸੋਸ ਹੁਣ ਰੋਜ਼ ਰਾਤ ਨੂ ਇਕ ਨਵਾ "ਤਾਰਾ" ਟੁਟਦਾ ਹੈ

No comments:

Post a Comment

 

Join Me on Facebook

Archive

Blog Widget by LinkWithin