Search

Top Jokes



Hoya India aazad hoya pak c aabad

Dec 9, 2012

ਹੋਇਆ ਭਾਰਤ ਅੱਜ਼ਾਦ ਅਤੇ ਪਾਕ ਸੀ ਆਬਾਦ,
ਹੋਇਆ ਦੋਹਾਂ ਵਿਚਕਾਰ ਸੀ ਪੰਜਾਬ ਬਰਬਾਦ,
ਕੌਣ ਕਰੂਗਾ ਇਲਾਜ ਏਸ ਸੱਪ ਡੰਗੇ ਦਾ,
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ...!

Hoya India aazad hoya pak c aabad.
Hoya dera vich c punjab barbad
Kon kru ilaj es sab dange da
Das asi ki aachar pona tirnge da

No comments:

Post a Comment

 

Join Me on Facebook

Archive

Blog Widget by LinkWithin