Search

Top Jokes



Ikk Vari Kehanda Mein _-Punjabi Shayri-_

Dec 3, 2012

ਇਕ ਵਾਰੀ ਕੇਹਂਦਾ ਮੈਂ
ਕੇਹਂਦਾ ਨੀ ਦੁਬਾਰਾ ਚਾਹੇ ਮੈਂ ਹਾਂ ਬੁਰਾ 
ਚਾਹੇ
ਕੰਮ ਨੇ ਬੁਰੇ .......
ਚੰਗਾ ਓਹ ਕੇਹਂਦੇ ਜੋ ਮੇਰੇ
ਨਾਲ ਨੇ ਜੁੜੇ ...... 
ਪਿਠ ਪਿਛੇ ਮੇਰੇ ਜੇਹੜੇ
ਵਾਰ ਨੇ ਚਲਾਉਂਦੇ ਮੇਨੂ ਵੀਰ ਵੀਰ ਕੇਹ੍ਕੇ ਸਾਲੇ
ਮੁਹਰੇ ਨੇ ਬੁਲਾਉਂਦੇ..... 
ਇਹਨਾ ਲੋਕਾ ਦਾ ਮੇਰੇ
ਉੱਤੇ ਕੋਈ ਨਾ ਅਸਰ ਇਹਨਾ ਤੋਂ ਕੀ ਡਰਨਾ ਮੇਨੂ
ਮੌਤ ਦਾ ਨੀ ਡਰ .....
ਆਪਣੀ ਜਿੰਦਗੀ ਚ ਮੈਂ
ਕਦੇ ਮਨ ਦਾ ਨੀ ਹਾਰ ...... 
ਪਾੜ
ਦਿੰਦਾ ਸਿਰ ਤਲਵਾਰਾ ਮਾਰ ਮਾਰ ਮੇਨੂ ਵੇਖ
ਵੇਖ ਵੇਰੀਯਾ ਦਾ ਖੂਨ
ਰਹੰਦਾ ਖੌਲਦਾ .....
ਸਾਲੇ ਸੜ ਦੇ ਬਥੇਰਾ ਪਰ
ਮੂਹਰੇ ਆ ਕੇ ਕੋਈ ਨਾ ਬੋਲਦਾ.....

No comments:

Post a Comment

 

Join Me on Facebook

Archive

Blog Widget by LinkWithin