ਬੱਣਕੇ ਜਾਨ ਮੇਰੀ ਤੁਰ ਗਈ ਦੂਰ ਜਿਹੜੀ ,
ਕਾਹਤੌਂ ਛੇੜ ਲਈਏ ਉਹਦੀ ਗੱਲ ਯਾਰਾ ,
ਅੱਖਾਂ ਸਾਂਵੇ ਜੱਦ ਚੜੀ ਗੈਰਾਂ ਦੀ ਢੋਲੀ ,
ਮਰਦੇ ਦੰਮ ਤੱਕ ਨਾ ਭੁੱਲਣੇ ਉ ਪੱਲ ਯਾਰਾ ,
ਸੀ ਮੱਜ਼ਬੂਰ ਉ ਵੀ ਸੀ ਮੱਜ਼ਬੂਰ ਮੈਂ ਵੀ ,
ਸਾਡੇ ਦੋਵਾਂ ਕੋਲ ਨਈ ਸੀ ਹੱਲ ਯਾਰਾ ,
ਉਹਲੇ ਹੋਣ ਤੱਕ ਉਹਨੂੰ ਮੈ ਰਿਹਾ ਤੱਕਦਾ ,
ਤੱਕ ਸੱਕੀ ਨਾ ਉਹ ਮੇਰੇ ਵੱਲ ਯਾਰਾ ,
ਹੋਣੀ ਚੰਦਰੀ ਖੁਸ਼ੀਆਂ ਚ ਖੇਡਦੀ ਉਹ ,
ਮੇਰੇ ਕਾਲਜੇ ਨੂੰ ਪੈਂਦੇ ਸੱਲ ਯਾਰਾ ,
ਭੁੱਲ ਗਈ ਹੋਣੀ ਉਹ ਮੇਰੀ ਯਾਦ ਹੁਣ ਤੱਕ ,
ਤਾਈਉਂ ਆਈ ਨਈ ਮਿੱਲਣ ਚਲ ਯਾਰਾ ,
ਤਾਈਉਂ ਆਈ ਨਈ ਮਿੱਲਣ ਚਲ ਯਾਰਾ ||
ਕਾਹਤੌਂ ਛੇੜ ਲਈਏ ਉਹਦੀ ਗੱਲ ਯਾਰਾ ,
ਅੱਖਾਂ ਸਾਂਵੇ ਜੱਦ ਚੜੀ ਗੈਰਾਂ ਦੀ ਢੋਲੀ ,
ਮਰਦੇ ਦੰਮ ਤੱਕ ਨਾ ਭੁੱਲਣੇ ਉ ਪੱਲ ਯਾਰਾ ,
ਸੀ ਮੱਜ਼ਬੂਰ ਉ ਵੀ ਸੀ ਮੱਜ਼ਬੂਰ ਮੈਂ ਵੀ ,
ਸਾਡੇ ਦੋਵਾਂ ਕੋਲ ਨਈ ਸੀ ਹੱਲ ਯਾਰਾ ,
ਉਹਲੇ ਹੋਣ ਤੱਕ ਉਹਨੂੰ ਮੈ ਰਿਹਾ ਤੱਕਦਾ ,
ਤੱਕ ਸੱਕੀ ਨਾ ਉਹ ਮੇਰੇ ਵੱਲ ਯਾਰਾ ,
ਹੋਣੀ ਚੰਦਰੀ ਖੁਸ਼ੀਆਂ ਚ ਖੇਡਦੀ ਉਹ ,
ਮੇਰੇ ਕਾਲਜੇ ਨੂੰ ਪੈਂਦੇ ਸੱਲ ਯਾਰਾ ,
ਭੁੱਲ ਗਈ ਹੋਣੀ ਉਹ ਮੇਰੀ ਯਾਦ ਹੁਣ ਤੱਕ ,
ਤਾਈਉਂ ਆਈ ਨਈ ਮਿੱਲਣ ਚਲ ਯਾਰਾ ,
ਤਾਈਉਂ ਆਈ ਨਈ ਮਿੱਲਣ ਚਲ ਯਾਰਾ ||
No comments:
Post a Comment