Search

Top Jokes



Punjabi Shayri

Jan 18, 2013

♥ ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ ਕੋਈ ਜਾਣਦਾ, ♥
♥ ਹਕ਼ ਦੀ ਕਮਾਈ ਕਰਕੇਰੋਟੀ ਖਾਣਾ ਕੋਈ ਕੋਈ ਜਾਣਦਾ, ♥
♥ ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ, ♥
♥ ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ ! ♥

No comments:

Post a Comment

 

Join Me on Facebook

Archive

Blog Widget by LinkWithin