ਮਾਫ ਕਰੀਂ ਤੇਰਾ J ਕਦੇ DIL ਮੈਂ ਦੁਖਾਇਆ ਹੋਵੇ
ਮਾਫ ਕਰੀਂ ਥੋੜੀ Gall ਪਿੱਛੇ ਤੈਨੂੰ J ਸਤਾਇਆ ਹੋਵੇ. .
ਮਾਫ ਕਰੀਂ ਅੱਜ ਤੱਕ ਤੇਰੇ ਕੋਲੋ SacH ਨੂੰ ਲੁਕਾਇਆ ਹੋਵੇ. . .
ਮਾਫ ਕਰੀਂ ਤੇਰੀ KhusHI ਦੇ ਪਲਾਂ ਵਿੱਚੋਂ, ਇੱਕ PaL ਵੀ ਚੁਰਾਇਆ ਹੋਵੇ. . .
ਮਾਫ ਕਰੀਂ ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ . HaQ J ਜਤਾਇਆ ਹੋਵੇ
ਮਾਫ ਕਰੀਂ ਆਪ ਰਹਿ ਕੇ KhusH ਤੈਨੂੰ ਕਦੀ J ਰੁਵਾਇਆ ਹੋਵੇ. . . ਮਾਫ ਕਰੀਂ ਤੇਰੇ PyaR ਵਾਲੇ ਕਿਸੇ PaL ਨੂੰ ਭੁਲਾਇਆ ਹੋਵੇ. . .
No comments:
Post a Comment