ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ , ਕਦੇ ਤੈਨੂੰ ਭੁੱਲ ਜਾਣ ਨੂੰ ਦਿਲ ਕਰਦਾ _
ਕਦੇ ਗੁੱਸਾ ਜਿਹਾ ਆਵੇ ,ਕਦੇ ਤੇਰੇ ਗਲ ਲੱਗ ਜਾਣ ਨੂੰ ਦਿਲ ਕਰਦਾ ___
ਜਦੋ ਤੇਰੀਆਂ ਯਾਦਾਂ ਦੀ ਸਿਖਰ ਦੁਪਿਹਰ ਹੁੰਦੀ ___
ਤਾਂ ਤੇਰੀਆਂ ਬਾਹਾਂ ਤੇ ਸਿਰ ਰਖ ਸੌਂਣ ਨੂੰ ਦਿਲ ਕਰਦਾ ____
ਜਦ ਚੇਤੇ ਆਵੇ ਤੇਰਾ ਮਾਸੂਮ ਜਿਹਾ ਹਾਸਾ ___
ਤਾਂ ਆਪਣਾ ਹਾਸਾ ਵੀ ਤੇਰੇ ਨਾਮ ਲਵਾਉਣ ਨੂੰ ਦਿਲ ਕਰਦਾ ___
No comments:
Post a Comment