ਛੱਡ ਦੇਣੀ ਚਾਹੀਦੀ ਓਹਨਾ ਨੂੰ ਆਸ਼ਿਕੀ,
ਧੀ ਪੁੱਤ ਜਿੰਨਾ ਦਾ ਜਵਾਨ ਹੋ ਜਾਵੇ |
ਕਿਸੇ ਦੀ ਧੀ ਨਾਲ ਨਾ ਗੰਦਾ ਮਜਾਕ ਕਰੀਏ ਤੇ
ਭੈਣ ਕਹਿਕੇ ਕਿਸੇ ਤੇ ਨਾ ਅੱਖ ਧਰੀਏ |
ਰੋਟੀ ਚੰਗੀ ਯਾਰੋ ਸਦਾ ਖਾਦੀ ਮਿਹਨਤ ਦੀ,
ਹਾਅ ਲੱਗੀ ਮਾੜੀ ਹੁੰਦੀ ਏ ਗਰੀਬ ਦੀ |
ਇਕੋ ਜਿਹਾ ਪਿਆਰ ਹੁੰਦਾ ਸਾਰਿਆ ਨੂੰ ਆਪਣੇ ਬੱਚੇ ਦਾ,
ਭੁੱਲ ਕੇ ਨਾ ਰੋਗ ਲਾਈਏ ਕਿਸੇ ਦੇ ਪੁੱਤ ਨੂੰ ਨਸ਼ੇ-ਪੱਤੇ ਦਾ |
ਝੱਲ ਨਹੀਓ ਹੁੰਦਾ ਬੋਝ ਕਦੇ ਓਹ ਇਨਸਾਨ ਤੋ,
ਪਿਓ ਨਾਲੋ ਪਹਿਲਾ ਜੇ ਪੁੱਤ ਤੁਰਜੇ ਜਹਾਨ ਤੋਂ |
ਧੀ ਪੁੱਤ ਜਿੰਨਾ ਦਾ ਜਵਾਨ ਹੋ ਜਾਵੇ |
ਕਿਸੇ ਦੀ ਧੀ ਨਾਲ ਨਾ ਗੰਦਾ ਮਜਾਕ ਕਰੀਏ ਤੇ
ਭੈਣ ਕਹਿਕੇ ਕਿਸੇ ਤੇ ਨਾ ਅੱਖ ਧਰੀਏ |
ਰੋਟੀ ਚੰਗੀ ਯਾਰੋ ਸਦਾ ਖਾਦੀ ਮਿਹਨਤ ਦੀ,
ਹਾਅ ਲੱਗੀ ਮਾੜੀ ਹੁੰਦੀ ਏ ਗਰੀਬ ਦੀ |
ਇਕੋ ਜਿਹਾ ਪਿਆਰ ਹੁੰਦਾ ਸਾਰਿਆ ਨੂੰ ਆਪਣੇ ਬੱਚੇ ਦਾ,
ਭੁੱਲ ਕੇ ਨਾ ਰੋਗ ਲਾਈਏ ਕਿਸੇ ਦੇ ਪੁੱਤ ਨੂੰ ਨਸ਼ੇ-ਪੱਤੇ ਦਾ |
ਝੱਲ ਨਹੀਓ ਹੁੰਦਾ ਬੋਝ ਕਦੇ ਓਹ ਇਨਸਾਨ ਤੋ,
ਪਿਓ ਨਾਲੋ ਪਹਿਲਾ ਜੇ ਪੁੱਤ ਤੁਰਜੇ ਜਹਾਨ ਤੋਂ |
No comments:
Post a Comment