Search

Top Jokes



Gandhi lai geya najare aam loki gaye maare

Oct 10, 2012

ਗਾਂਧੀ ਲੈ ਗਿਆ ਨਜ਼ਾਰੇ ਆਮ ਲੋਕੀ ਗਏ ਮਾਰੇ,
ਓਨੇ ਗੋਰੇ ਨਹੀਂ ਸੀ ਮਾੜੇ ਅਸੀਂ ਕਾਲੇ ਅੰਗਰੇਜਾਂ ਮਾਰੇ,
ਇੱਕੋ ਗੱਲ ਪੰਜਾਬੀਆਂ ਦੀ ਮਾੜੀ ਅਸੀਂ ਲਾਈ ਲੱਗ ਬੜੇ ਭਾਰੀ,
ਗਾਂਧੀ ਹੱਥ ਦਿੱਤੀ ਕਾਹਤੋਂ ਅਸੀਂ ਆਪਣੀ ਲਗਾਮ,
ਤਾਂ ਹੀ ਪੂਰਾ ਭਾਰਤ ਹੈ ਅੱਜ ਗਾਂਧੀ ਖਾਨਦਾਨ ਦਾ ਗੁਲਾਮ,
ਨੰਗੇ ਪਿੰਡੇ ਜੱਟ ਬਹੁਤ ਖੇਤਾਂ ਵਿੱਚ ਸੜਦੇ,
ਨੰਗੇ ਗਾਂਧੀ ਵਾਗੂੰ ਅਸੀਂ ਓਹਨਾਂ ਨੂੰ ਸੱਜਦੇ ਨੀ ਕਰਦੇ,
ਜੱਟ ਦੀ ਮਿਹਨਤ ਨੂੰ ਸਿਰ ਝੁਕਾ ਕੇ ਕਰਾਂ ਸੱਜਦਾ,
ਗਾਂਧੀ ਥੋਡਾ ਹੋਊ ਬਾਪੂ ਮੇਰਾ ਨੀ ਕੁਝ ਲੱਗਦਾ

No comments:

Post a Comment

 

Join Me on Facebook

Archive

Blog Widget by LinkWithin