ਇਸ਼ਕ਼ ਇਬਾਦਤ ਰੱਬ ਦੀ
ਜੇ ਕੋਈ ਇਸ ਨੂੰ ਜਾਣੇ
ਹੁਣ ਤਾ ਇਸ਼ਕ਼ ਗਲੀ ਚ ਵਿਕਦਾ
ਲੈਂਦੇ ਫਿਰਨ ਨਿਆਣੇ
ਸਮਝ ਮਜਾਕ ਇਸ਼ਕ਼ ਨੂੰ ਲੋਕੀ
ਗਾਉਂਦੇ ਫਿਰਦੇ ਗਾਣੇ
ਪਰ ਸੱਜਣਾ ਇਹ ਇਸ਼ਕ਼ ਨਾ ਸਸਤਾ
ਜਿਨੂ ਲਗੇ ਓਹੀ ਜਾਣੇ
ਪਰ ਸੱਜਣਾ ਇਹ ਇਸ਼ਕ਼ ਨਾ ਸਸਤਾ
ਜਿਨੂ ਲਗੇ ਓਹੀ ਜਾਣੇ
No comments:
Post a Comment