ਕੌਮ ਜਿਉਦੀ ਸਦਾ ਕੁਰਬਾਨਿਆ ਦੇ, ਸੁਰੰਗਾ ਪੱਟ ਯੋਧੇ ਲੰਗਦੇ, ਕੋਮ ਮੰਗ ਦੀ ਸਿਰਾ ਦਿਆ
ਕੁਰਬਾਨੀਆ, ਗਿੱਦੜ ਨਾ ਕੋਲ ਖੰਘ ਦੇ, ਕੌਮ ਜਿਉਦੀ ਸਦਾ ਕੁਰਬਾਨਿਆ ਦੇ, ਸੁਰੰਗਾ ਪੱਟ
ਯੋਧੇ ਲੰਗਦੇ, ਇਦਰਾਂ ਨੂੰ ਮਾਣ ਸੀ ਹਕੂਮਤਾ ਦਾ, ਉਹਦਾ ਨਸ਼ਾ ਵੀ ਤਾਰ ਦਿੱਤਾ, ਸਿੰਘ
ਸੂਰਮੇ ਬਿਅੰਤ ਸਤਵੰਤ, ਮੋਤ ਦੇ ਘਾਟ ਉਤਾਰ ਦਿੱਤਾ, ਜੋ ਵੇਰ ਪਾਉਦੇ ਸਿੱਖ ਕੌਮ ਨਾਲ,
ਮੁੜ ਕੇ ਨਾ ਪਾਣੀ ਮੰਗਦੇ, ਕੌਮ ਜਿਉਦੀ ਸਦਾ ਕੁਰਬਾਨਿਆ ਦੇ, ਸੁਰੰਗਾ ਪੱਟ ਯੋਧੇ
ਲੰਗਦੇ, ਖੂਨੀ ਵੈਦਿਆ ਸੀ ਜਨਰਲ ਫੋਜ਼ ਦਾ, ਹਰਮੰਦਰ ਵੱਲ ਤੱਕਦਾ ਸੀ ਮਾੜਾ, ਕਹਿੰਦਾ ਦਉ
ਆਗਿਆ ਮੈਨੂੰ ਇਦਰਾਂ ਜੀ, ਟੈਂਕ ਸ੍ਰੀ ਅਕਾਲ ਤਖਤਾ ਤੇ ਚਾੜਾ, ਸੁੱਖੇ ਜਿੰਦੇ ਨੇ ਹਿੱਕ
ਉਹਦੀ ਪਾੜਤੀ, ਗੋਲਿਆ ਸੀ ਮਾਰੀਆ ਬਾਰਾ, ਸਿੰਘ ਸੂਰਮੇ ਅਣਖੀ ਗੁਰਾ ਦੇ ਜ਼ਾਲਮਾ ਨੂੰ ਮਾਰ
ਸੂਲੀ ਟੰਗਦੇ, ਕੌਮ ਜਿਉਦੀ ਸਦਾ ਕੁਰਬਾਨਿਆ ਦੇ, ਸੁਰੰਗਾ ਪੱਟ ਯੋਧੇ ਲੰਗਦੇ, ਬਿਅੰਤਾ
ਪਾਪੀ ਸਿੰਘਾ ਦੇ ਖੂਨ ਵਿੱਚ, ਲਾਉਦਾ ਸੀ ਗਾ ਨਿੱਤ ਤਾਰੀਆ, ਗਿੱਲ ਦਾ ਵੀ ਨਸ਼ਾ ਸੀ
ਅੰਬਰਾ ਤੇ ਪਾਪੀ ਨਾਲ ਲਾਕੇ ਯਾਰਿਆ, ਮਿਲਿਆ ਨਾ ਉਹਦਾ ਚਿਥੜੇ ਮਾਸ ਵੀ ਉਡਾਇਆ ਬੰਬ ਨਾਲ
ਬੰਨ ਕੇ, ਵੈਰ ਪਾਇਉ ਸਿੰਘਾ ਨਾਲ ਸੋਚ ਕੇ, Mere ਜਹੇ ਤਾਂ ਕਈ ਫੰਡ ਤੇ, ਕੌਮ ਜਿਉਦੀ
ਸਦਾ ਕੁਰਬਾਨਿਆ ਦੇ, ਸੁਰੰਗਾ ਪੱਟ ਹਵਾਰੇ ਜਹੇ ਯੋਧੇ ਲੰਗਦੇ
Subscribe to:
Post Comments (Atom)
No comments:
Post a Comment