ਫੇਸਬੁੱਕ ਦਾ ਏਨਾ ਕੁ ਰੁਝਾਨ ਵਧ ਗਿਆ ਹੈ ਕਿ ਜੇ ਇਹੀ ਹਾਲ ਰਿਹਾ ਤੇ ਲੋਕਾਂ ਨੇ
ਵਿਆਹ ਵਾਲੇ ਕਾਰਡ ਤੇ ਵੀ id ਲਿਖ
ਦਿਆ ਕਰਨੀ ਹੈ ਕੇ ਭਾਈ
ਜੇ ਪੈਲੇਸ ਨਾ ਲੱਭਿਆ ਤੇ ਇਸ ਤੇ ਮੈਸਿਜ ਕਰ ਲਿਓ,
ਸਟੇਟਸ ਪਾਉਣ ਦਾ ਤੇ ਏਨਾ ਕੁ ਕ੍ਰੇਜ਼
ਜਨਤਾ ਨੂੰ ਹੈ ਕਿ ਮੈਨੂੰ ਲਗਦਾ ਜਨਤਾ ਨੇ
ਵਿਆਹ ਵੀ ਫੇਸਬੁੱਕ ਤੇ ਹੀ ਦਿਖਾ ਦਿਆ
ਕਰਨਾ ਐਵੇਂ ਦੇ ਸ੍ਟੇਟਸ ਪਾ ਕੇ
1. ਹਜੇ ਹੁਣ ਰੀਬਨ ਕੱਟਣ ਲੱਗੇ ਹਾਂ...
2. ਹੁਣ ਚਾਹ ਪੀਣ ਚੱਲੇ ਆਂ, ਆਜੋ ਜਿਹਨੇ ਪੀਣੀ ਆ
3. ਲਾਵਾਂ ਹੋ ਗਈਆਂ ਓਏ ...
ਤੇ ਮੇਰੇ ਵਰਗੇ ਕੋਮੈਂਟ ਕਰਨ ਵਾਲੇ ਨੇ ਘਰ ਬੈਠੇ ਐਵੇਂ ਲਿਖਿਆ ਕਰਨਾ..
ਓਏ ਸ਼ਗਨ ਕਿੰਨਾ ਲਿਆ ਰੀਬਨ
ਦਾ ਤੇਰੀ ਸਾਲੀ ਨੇ,
ਹਾਏ ਚਾਹ ਨਾਲ ਗੁਲਾਬ ਜਾਮੁਨ ਤੇ
ਪਨੀਰ ਵਾਲੇ ਪਕੌੜੇ ਸਾਨੂੰ ਵੀ ਭੇਜ ਦੋ...
ਕਈ ਮੇਰੇ ਵਰਗੇ Skype ਤੇ Online
ਹੋ ਕੇ ਘਰੇ ਹੀ ਭੰਗੜਾ ਪਾਈ ਜਾਣਗੇ ..
ਹੋਰ ਤੇ ਹੋਰ ਜਨਤਾ ਤਾਂ ਦੁੱਖ ਸੁੱਖ ਵੀ Fb ਤੇ ਕਰਨ ਲੱਗ ਪਈ ਆ
ਇਕ ਦੋਸਤ ਦੂਜੇ ਨੂੰ ਕਹਿੰਦਾ
ਯਾਰ ਮੈਂ ਕਿੰਨੇ ਦਿਨ ਹਸਪਤਾਲ
ਰਿਹਾ ਤੂੰ ਪਤਾ ਹੀ ਨਈ ਲਿਆ
ਓਹ ਅੱਗਿਓਂ ਕਹਿੰਦਾ ਲੈ ਤੂੰ ਕੇਹੜਾ Fb
ਤੇ ਸਟੇਟਸ ਪਾਇਆ ਸੀ...
ਬੂ ਵੇ ਭਾਈ, ਕੀ ਜਮਾਨਾ ਆ ਗਿਆ
hahahahahaha .
ਵਿਆਹ ਵਾਲੇ ਕਾਰਡ ਤੇ ਵੀ id ਲਿਖ
ਦਿਆ ਕਰਨੀ ਹੈ ਕੇ ਭਾਈ
ਜੇ ਪੈਲੇਸ ਨਾ ਲੱਭਿਆ ਤੇ ਇਸ ਤੇ ਮੈਸਿਜ ਕਰ ਲਿਓ,
ਸਟੇਟਸ ਪਾਉਣ ਦਾ ਤੇ ਏਨਾ ਕੁ ਕ੍ਰੇਜ਼
ਜਨਤਾ ਨੂੰ ਹੈ ਕਿ ਮੈਨੂੰ ਲਗਦਾ ਜਨਤਾ ਨੇ
ਵਿਆਹ ਵੀ ਫੇਸਬੁੱਕ ਤੇ ਹੀ ਦਿਖਾ ਦਿਆ
ਕਰਨਾ ਐਵੇਂ ਦੇ ਸ੍ਟੇਟਸ ਪਾ ਕੇ
1. ਹਜੇ ਹੁਣ ਰੀਬਨ ਕੱਟਣ ਲੱਗੇ ਹਾਂ...
2. ਹੁਣ ਚਾਹ ਪੀਣ ਚੱਲੇ ਆਂ, ਆਜੋ ਜਿਹਨੇ ਪੀਣੀ ਆ
3. ਲਾਵਾਂ ਹੋ ਗਈਆਂ ਓਏ ...
ਤੇ ਮੇਰੇ ਵਰਗੇ ਕੋਮੈਂਟ ਕਰਨ ਵਾਲੇ ਨੇ ਘਰ ਬੈਠੇ ਐਵੇਂ ਲਿਖਿਆ ਕਰਨਾ..
ਓਏ ਸ਼ਗਨ ਕਿੰਨਾ ਲਿਆ ਰੀਬਨ
ਦਾ ਤੇਰੀ ਸਾਲੀ ਨੇ,
ਹਾਏ ਚਾਹ ਨਾਲ ਗੁਲਾਬ ਜਾਮੁਨ ਤੇ
ਪਨੀਰ ਵਾਲੇ ਪਕੌੜੇ ਸਾਨੂੰ ਵੀ ਭੇਜ ਦੋ...
ਕਈ ਮੇਰੇ ਵਰਗੇ Skype ਤੇ Online
ਹੋ ਕੇ ਘਰੇ ਹੀ ਭੰਗੜਾ ਪਾਈ ਜਾਣਗੇ ..
ਹੋਰ ਤੇ ਹੋਰ ਜਨਤਾ ਤਾਂ ਦੁੱਖ ਸੁੱਖ ਵੀ Fb ਤੇ ਕਰਨ ਲੱਗ ਪਈ ਆ
ਇਕ ਦੋਸਤ ਦੂਜੇ ਨੂੰ ਕਹਿੰਦਾ
ਯਾਰ ਮੈਂ ਕਿੰਨੇ ਦਿਨ ਹਸਪਤਾਲ
ਰਿਹਾ ਤੂੰ ਪਤਾ ਹੀ ਨਈ ਲਿਆ
ਓਹ ਅੱਗਿਓਂ ਕਹਿੰਦਾ ਲੈ ਤੂੰ ਕੇਹੜਾ Fb
ਤੇ ਸਟੇਟਸ ਪਾਇਆ ਸੀ...
ਬੂ ਵੇ ਭਾਈ, ਕੀ ਜਮਾਨਾ ਆ ਗਿਆ
hahahahahaha .
No comments:
Post a Comment