skip to main |
skip to sidebar
Punjabi Shayari | Jag te Sanu Kehra Chaun Vale Muk Gaye
ਗੈਰਾਂ ਦੇ ਸੁਪਨਿਆ ਦੀ ਜੇ ਬਣ ਗਈ ਉਹ ਰਾਣੀ_
_ਫੇਰ ਸਾਡੇ ਕਿਹੜਾ ਸੁਪਨਿਆ ਚ' ਆਉਣ ਵਾਲੇ ਮੁੱਕ ਗਏ_
_ਗੈਰਾਂ ਨਾਲ ਕਰੇ ਜੇ ਉਹ ਹੱਸ-ਹੱਸ ਗੱਲਾਂ_
_ਫੇਰ ਸਾਨੂੰ ਕਿਹੜਾ ਹੱਸ ਕੇ ਬੁਲਾਉਣ ਵਾਲੇ ਮੁੱਕ ਗਏ_
_ਕਰਦੀ ਪਸੰਦ ਜੇ ਉਹ ਕਿਸੇ ਹੋਰ ਨੂੰ_
_ਫੇਰ ਜੱਗ ਤੇ Saਨੂੰ ਕਿਹੜਾ ਚਾਹੁਣ ਵਾਲੇ ਮੁੱਕ ਗਏ_
No comments:
Post a Comment