Search

Top Jokes



Punjabi Shayari on Purpose Day in Punjabi

Feb 8, 2013



ਆਹ ਚੱਕ Rose
ਨੀ ਨਾਲੇ propose
ਪਿੱਛੇ ਆਵਾਂ ਰੋਜ਼
ਤੂੰ ਕਰਦੀ ਏ ਚੋਜ
ਵਧ ਗਏ ਕਿਰਾਏ
ਮਿਲਦੇ ਖਰਚੇ ਘੱਟ ਨੇ ਤਾਂ ਵੀ ਕੀਤੀ ਨਾ ਫਿਕਰ
ਪੂਰੇ ਹਿੱਲੇ ਜੱਟ ਨੇ
ਬੱਸ ਅੱਡੇ ਉੱਤੇ, ਰਹਿੰਦੀ ਤੇਰੀ ਖੋਂਜ਼
ਆਹ ਚੱਕ Rose
ਨੀ ਨਾਲੇ.....
ਦੇਸੀ ਜਹੇ ਬੰਦੇ ਨੂੰ ਕੀ ਪਤਾ ਸੀ ਗਰੇਜ਼ੀ ਦਿਨਾ ਦਾ
ਆਸ਼ਕ ਮੰਗਦੇ ਸੁੱਖ
ਗਰੇਜ਼ਾ ਸੋਚਿਆ ਜਿਨਾ ਦਾ
ਬਣਜ਼ੇ ਜੇ ਗੱਲ, ਲੱਗ ਜਾਣੀ ਮੌਜ਼
ਆਹ ਚੱਕ Rose
ਨੀ ਨਾਲੇ propose ਪਿੱਛੇ ਆਵਾਂ ਰੋਜ਼
ਤੂੰ ਕਰਦੀ ਏ ਚੋਜ .....! ;-);-):-D

No comments:

Post a Comment

 

Join Me on Facebook

Popular This Week

Archive

Blog Widget by LinkWithin